Surprise Me!

Gurpartap Wadala | Gurpartap Wadala ਨੇ SGPC ਦੀ ਅੰਤ੍ਰਿਗ ਕਮੇਟੀ ਵਲੋਂ ਲਏ ਫ਼ੈਸਲੇ ਦੀ ਕੀਤੀ ਨਿੰਦਿਆ |

2025-03-08 0 Dailymotion

ਗਿ. ਰਘਬੀਰ ਸਿੰਘ ਨੂੰ ਹਟਾਉਣ 'ਤੇ ਭੜਕੇ ਵਡਾਲਾ!
ਬਾਦਲਾਂ 'ਤੇ ਕੀਤਾ ਹਮਲਾ
SGPC 'ਤੇ ਵੀ ਚੁੱਕੇ ਸਵਾਲ

#gianiraghbirsingh #gurpartapwadala #sukhbirbadal

Giani Raghbir Singh ਤੇ Giani Sultan Singh ਨੂੰ ਜੱਥੇਦਾਰੀ ਤੋਂ ਲਾਂਭੇ ਕਰਨ 'ਤੇ Gurpartap Wadala ਨੇ SGPC ਦੀ ਅੰਤ੍ਰਿਗ ਕਮੇਟੀ 'ਤੇ ਸਵਾਲ ਚੁੱਕੇ | ਉਹਨਾਂ ਨੇ ਕਿਹਾ ਕਿ ਕੁੱਝ ਬੰਦਿਆ ਦੀ ਰਾਜਸੀ ਇੱਛਾ ਨੂੰ ਪੂਰਾ ਕਰਨ ਲਈ ਇਹ ਫ਼ੈਸਲਾ ਲਿਆ ਗਿਆ ਹੈ, ਜੋ ਕਿ ਬਹੁਤ ਮੰਦਭਾਗਾ ਹੈ | Gurpartap Wadala ਨੇ ਅੱਗੇ ਕਿਹਾ ਕਿ ਉਹ SGPC ਦੀ ਅੰਤ੍ਰਿਗ ਕਮੇਟੀ ਦੇ ਇਸ ਫ਼ੈਸਲੇ ਦੀ ਨਿਖੇਧੀ ਕਰਦੇ ਹਨ |

#GianiRaghbirSingh #WadalaAnger #BadalFamily #SGPCQuestions #PoliticalTension #SikhPolitics #LeadershipChange #PunjabNews #SikhCommunity #BadalAttack #ReligiousLeadership #latestnews #trendingnews #updatenews #newspunjab #punjabnews #oneindiapunjabi

~PR.182~

Buy Now on CodeCanyon